Punjabi Whatsapp Status, Short Puinjabi Status

Punjabi Whatsapp Status,Punjabi attitude status, best punjabi status for whatsapp, New! Punjabi Status for Whatsapp 2017, Short Punjabi Status,

Punjabi Whatsapp Status,Punjabi attitude status, best punjabi status for whatsapp, New! Punjabi Status for Whatsapp 2017, Short Punjabi Status, Punjabi Status Lines
Punjabi Whatsapp Status, Short Punjabi Whatsapp Status

Ki Waffa Milni ohna ton.... Jo Kud Bewaffa ne !

ਚੰਗੇ Time ਅੱਤ ਨਹੀਂਓ ਚੱਕਦੇ, _ਮਾੜੇ Time ਜਿਹਨਾਂ ਨੇ ਹੰਢਾਏਂ ਹੁੰਦੇ ਨੇਂ

Jo tiMe Pas Si tere lye _oh PyAR Ban Gya Mere Lye..

Aukhe Vale Yaar Da_4 Dina de Pyar Da_ Pata Lag hi Janda hai!

Assi Chah ke ve USDA didaar Nahi kr sakde _ khushnaseb NE ਓ ਲੋਕ Jo ohde shehar vich rehnde ne..!!

Tanu Pyaar ta Bahut Karda ha .. Par Dooji hor Nu PATA na lagg jave ਈਸੇ ਗਲਾ To ਦਰਦਾ Haa...???

Salary ਆਉਂਦੀ 2G _ਸਪੀਡ ਵਾਂਗ ਆ ਤੇ ਜ਼ਾਂਦੀ 4G _ਸਪੀਡ ਵਾਂਗ...!!

ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ_ ਰੱਬ ਵਰਗਾ ਕੋਈ ਯਾਰ ਨਹੀਂ_ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ..!!

ਉਹਨਾਂ ਨੇ ਧੱਕਾ ਦਿੱਤਾ ਸੀ ਸਾਨੂੰ _ਡੁਬਾਉਣ ਵਾਸਤੇ, ਪਰ ਰੱਬ ਦੀ ਰਜ਼ਾ ਦੇਖੋ.._ਅਸੀਂ ਤੈਰਨਾ ਸਿੱਖ ਗਏ...!!

Punjabi Whatsapp Status

ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ ਰਹਿਣੀ ਏਂ, _ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ_ ਉੱਚਿਆਂ 'ਚ ਬਹਿਣੀ ਏਂ

ਟਾਇਮ ਟਾਇਮ ਦੀ ਗੱਲ ਹੈ ਸੱਜਣਾਂ _ਅੱਜ ਤੇਰਾ ਤੇ ਕੱਲ ਸਾਡਾ ਹੋਊਗਾ,_ ਅਸੀਂ ਰੋਏ ਤਾਂ ਰੱਬ ਵੀ ਸਾਡੇ ਨਾਲ ਰੋਊਗਾ...!!

Whatsapp ਤੇ ਲੱਗੀ DP ਤੇਰੇ ਯਾਰ ਦੀ_ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ...!!

Mera ਦਿਲ, Te Nain dono ਰੇਹਨ dullde _ ਤੇਰਾ Pind, ਤੇਰਾ ਨਾਮ dono nhi bhullde..!!

WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??

Dil Te Lagi Sat da ਅਤੇ ਵਿਗੜੇ ਹੋਏ Sau JAtt da . . ਬੀਬਾ ਇਲਾਜ ਕੋਈ ਨਾ..!!

ਮੁੰਡਾ ਓਹ Labna ਜੋ Aeroplane ਚਲਾ ਲੈਂਦਾ ਹੋਵੇ , Bullet ta har koi chala lainda hai..

Chehra ‪‎khaas‬ ni!.. 12 v ‪‎paas‬ ni!.. Munda ‪shikari‬ banda...

Sukh Wele ‪‎Picture‬, ..Dukh Wele ‎Sad Status‬, ..Har Wele ‪‎OnLine‬...

Jado tak mere dil nu ,Tera fikar rahuga.. Ohdo tak Mere status ..ch tera zikar rahuga.

Ja Marriage karwa lai.. jithe tere dil karda Mere ton mintan teriyan honiya ni!

! Rab vargi maa meri de, mere sir te karj bade ne..

Best punjabi status for whatsapp

Raat nu 2 type de lok hi jag de ne, _phla pyar karn wala doje jaa kuj life ch karn wala..

Na ਮੈ ਪਾਉਂਦੀ Gucci ਨਾ armani ਵੇ , Punaji ਜੁੱਤੀ ਨਾਲ Suit, Desi ਜੱਟੀ ਦੀ Nishani Aha …

Desi Jatt c brandy ho gya, Tere piche lag ke trendy ho gya..

Asi Chetak Scooter Utte Beh ke... lai lainde feeling mahgi caraan di...

Na Sawle ਰੰਗ ਦਾ , ਨਾ Gore rang ਦਾ _ Apa Ta ਮੁੰਡਾ Lab ਲਿਆ Family ਦੀ ਪਸੰਦ Da...

Gal ਵੀ ਉਹਨਾਂ De ਹੀ Hundi ਆ, ਜਿਹਨਾਂ ਦੀ Koi Gal ਬਾਤ Hundi Aaa..

ਇਰਾਦੇ Mere ਸਾਫ Hunde ਨੇ..ਇਸੇ ਕਰਕੇ Sare ਲੋਕ ਮੇਰੇ ਖਿਲਾਫ Hunde Ne..

Gal Ve ਉਹਨਾਂ De he ਹੁੰਦੀ Aa, ਜਿਹਨਾਂ ਦੀ Koi Gal Baat ਹੁੰਦੀ ਆ....

WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu__

!ਰੂਪ ਖ਼ਾਸ NI 10 v paas NI! ਮੁੰਡਾ Sikhari banda....

Dukh'an Ne Yaar Tera ਐਂਵੇ ਖਾ ਲਿਆ, Jiven ELANTE ਖਾ Gya 17 Sector Nu_

ਜੱਟ da DMag te ਪਿੰਡ de jwak, ਜੇ vigad ਜਨ ta bht made hunde aa..

New! Punjabi Status for Whatsapp 2017

ਸੁਖ Wele ਫੋਟੋ, ਦੁੱਖ Wele Status, ਹਰ Wele Online Shonk Jatt Da!!

Payar V Kardi Aaa... ਪਾਰ ਮੇਨੂ ,Dasdi Ni ..... ਮੇਰਾ Status V Like Kardi ਹੈ... ਇੱਕ ... Per fasdi Ni...?

ਮਿਲਣ ਦੇ ਤੈਨੂੰ ਬਹਾਨੇ ਬਣਾਵਾਂ, ਤੂੰ ਹੱਸੇ ਤੇ ਵਜਾਹ ਮੈਂ ਹੋਵਾਂ

ਕਿਸਮਤ ਦੀਆਂ ਲਕੀਰਾਂ ਤੋਂ ਤੈਨੂੰ ਖੋ ਲੈਂਦੇ_ ਬੱਸ ਇੱਕ ਵਾਰ ਸਾਡੇ ਹੋਣ ਦਾ ਦਾਅਵਾ ਤਾਂ ਕੀਤਾ ਹੁੰਦਾ...

ਅਸੀਂ ਜਮਾਨੇ ਵੱਲ ਕਦੇ ਖਿਆਲ ਨੀਂ ਕਰਦੇ,_ ਜਿੱਥੇ ਜਮੀਰ ਨਾ ਮੰਨੇ, _ਉੱਥੇ ਸਲਾਮ ਨੀ ਕਰਦੇ ..!

Jad Tak sade ਦਿਲ nu ਤੇਰਾ fikar rahuga .. Ohdo Tak status che ਤੇਰਾ zikar rahuga...

Sanu kuj v ni chaheya da teriya khushiya to vadh k .... Tainu sathon vadh KOI chahunda AE, tan bhul ja ਜੀ sadke...

Jo Asar Aa Teri Akh De maar ander, na ਓ ਤੀਰ te na talwaar andar....

ਜੇ ਸੰਭਾਲਣਾ ਈ ਨੀਂ ਸੀ _ਤਾਂ ਆਪਣਾ ਬਣਾਇਆ ਹੀ ਕਿਉਂ...!

Short Punjabi Whatsapp Status

ਸਾਡੀ ਵੇਖ ਕੇ ਚੜਾਈ.. #ਦਿਲ ਘਟਦਾ ਕਿਉਂ ਤੇਰਾ.. ਤੈਨੂੰ ਕਿਹਾ ਸੀ ਨਾ ਬੀਬਾ.. #ਟਾੲਿਮ ਆਊਗਾ ਨੀ ਮੇਰਾ..!!

ਚੱਲਦੇ ਰਹਿਣਾ ਤੇਰੇ ਬਿਨਾਂ ਵੀ #ਜ਼ਿੰਦਗੀ ਦੇ ਕਾਫਲਿਆਂ ਨੇਂ,_ ਕਿਸੇ ਤਾਰੇ ਦੇ ਟੁੱਟਣ ਨਾਲ #ਆਸਮਾਨ ਸੁੰਨਾ ਤਾਂ ਨਹੀਂ ਹੋ ਜ਼ਾਂਦਾ...!!

ਪਹਿਲਾਂ ਲੋਕ emotional ਸਨ,ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ..
ਫਿਰ ਲੋਕ practical ਹੋ ਗਏ,ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗ ਪਏ …..
ਹੁਣ ਲੋਕ professional ਹੋ ਗਏ,…ਰਿਸ਼ਤੇ ਲੱਭਦੇ ਹੀ ਉਹ ਨੇ ਜਿਨ੍ਹਾਂ ਦਾ ਫਇਦਾ ਚੁੱਕਿਆ ਜਾ ਸਕੇ …

ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਸ਼ਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ ।

ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ

ਭਾਵੇਂ 7 ਫੇਰੇ ਲੈ ਲਓ..ਭਾਵੇਂ 4 ਲਾਵਾਂ ਲੈ ਲਓ …ਜਾਂ ਕਹਿ ਲਵੋ ਕਬੂਲ ਹੈ- ਕਬੂਲ ਹੈ…ਜੇ ਦਿਲ ਵਿਚ ਪਿਆਰ ਨਹੀਂ ਤਾ ਸਭ ਫਜੂਲ ਹੈ

ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”

One Line Punjabi Whatsapp Status

ਕਮਾਈ ਛੋਟੀ ਜਾ ਵੱਡੀ ਹੋ ਸਕਦੀ ਹੈ ..ਪਰ ਰੋਟੀ ਸਭ ਦੇ ਘਰ ਏਕੋ ਜਹੀ ਬਣਦੀ ਹੈ

ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ

ਦੁਖ ਤੇ ਨੁਕਸਾਨ ਸੇਹਿਣ ਤੋਂ ਬਾਅਦ ਇਨਸਾਨ ਜਿਆਦਾ ਨਿਮਰਤਾ ਵਾਲਾ ਤੇ ਗਿਆਨੀ ਹੋ ਜਾਂਦਾ ਹੈ

ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ …ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ